ਗਲੋਬਲ ਸਿੱਖ ਕੌਂਸਲ ਵਲੋਂ ਉਲਹਾਸਨਗਰ, ਮਹਾਰਾਸ਼ਟਰ ਵਿੱਚ ਸਿੱਖ ਸਿਧਾਂਤਾਂ ‘ਤੇ ਹਮਲੇ ਦੀ ਕੀਤੀ ਗਈ ਨਿੰਦਾ: ਜਾਗਰੂਕਤਾ ਅਤੇ ਕਾਰਵਾਈ ਦੀ ਮੰਗ*
25 Viewsਇੰਗਲੈਂਡ 20 ਨਵੰਬਰ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ (GSC) ਨੇ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਇੱਕ ਤਾਜ਼ਾ ਵੀਡੀਓ ‘ਤੇ ਡੂੰਘੀ ਚਿੰਤਾ ਅਤੇ ਰੋਸ ਪ੍ਰਗਟ ਕੀਤਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨੂੰ ਗਲਤ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਨਕਲ ਕਰਦੇ ਹੋਏ ਅਤੇ ਇੱਕ ਨਕਲੀ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ…