ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵਲੋਂ ਪਿੰਡ ਭੰਗਲਾ ਵਿਖੇ ਕਰਵਾਏ 95ਵੇਂ ਧਾਰਮਿਕ ਮੁਕਾਬਲਿਆਂ ਨੇ ਛੱਡੀ ਅਮਿੱਟ ਛਾਪ ।

360 Viewsਪੱਟੀ 11 ਨਵੰਬਰ (ਜਗਜੀਤ ਸਿੰਘ ਅਹਿਮਦਪੁਰ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਬਾਬਾ ਸੁੰਦਰ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਸੁੰਦਰ ਸਿੰਘ ਜੀ ਪਿੰਡ ਭੰਗਾਲਾ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ, ਦੁਮਾਲਾ ਅਤੇ ਗੁਰਬਾਣੀ ਕੰਠ ਕਰਵਾਏ ਗਏ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ […]
ਭਾਈ ਮਨਬੀਰ ਸਿੰਘ ਹਰੀਕੇ ਦੇ ਰਾਗੀ ਜਥੇ ਨੇ ਤੰਤੀ ਸਾਜਾਂ ਨਾਲ ਗੁਰਦੁਆਰਾ ਸਾਹਿਬ ਸਟੁਟਗਾਰਟ ਅਤੇ ਓਲਮ ਵਿਖੇ ਕੀਤਾ ਗੁਰਬਾਣੀ ਕੀਰਤਨ।

272 Viewsਸਟੁੱਟਗਾਰਟ 11 ਨਵੰਬਰ (ਖਿੜਿਆ ਪੰਜਾਬ) ਭਾਈ ਮਨਬੀਰ ਸਿੰਘ ਹਰੀਕੇ ਦਾ ਰਾਗੀ ਜਥਾ ਜੋ ਕਿ ਤੰਤੀ ਸਾਜਾਂ ਦੇ ਨਾਲ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾ ਕੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ ਜੋ ਕਿ ਪਿਛਲੇ ਦਿਨੀ ਯੂਰਪ ਟੂਰ ਤੇ ਪਹੁੰਚੇ ਹੋਏ ਹਨ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਪਹਿਲਾ ਦੀਵਾਨ ਗੁਰਦੁਆਰਾ ਸਿੱਖ […]
