ਪਿੰਡ ਮਾਲੂਵਾਲ ਤੋ ਆਮ ਆਦਮੀ ਪਾਰਟੀ ਦੀ ਬੀਬੀ ਸਰਬਜੀਤ ਕੌਰ ਸਰਪੰਚ ਸਣੇ ਸਮੁੱਚੀ ਪੰਚਾਇਤ ਵੱਡੀ ਲੀਡ ਨਾਲ ਜੇਤੂ ।
198 Viewsਤਰਨ ਤਾਰਨ 21 ਅਕਤੂਬਰ (ਖਿੜਿਆ ਪੰਜਾਬ) ਪੰਜਾਬ ਵਿੱਚ ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੇ ਦੋਰਾਨ ਤਰਨ ਤਾਰਨ ਤੋ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਮਾਲੂਵਾਲ ਤੋ ਬੀਬੀ ਸਰਬਜੀਤ ਕੌਰ ਸਰਪੰਚ ਅਤੇ ਸੱਤ ਦੇ ਸੱਤ ਮੈਂਬਰਾਂ ਸਮੇਤ ਸਮੁੱਚੀ ਪੰਚਾਇਤ ਬਣੀ ਜਿਹਨਾਂ ਵਿਚ ਬੀਬੀ ਸਰਬਜੀਤ ਕੌਰ ਸਰਪੰਚ , ਬੀਬੀ ਕੁਲਦੀਪ ਕੌਰ ਪੰਚ…