ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖਾਂ ਖਿਲਾਫ ਭਾਰਤ ਸਰਕਾਰ ਦੇ ਅੱਤਵਾਦ ਕੀਤੀ ਨਿੰਦਾ ਦੁਨੀਆ ਭਰ ਦੇ ਸਿੱਖਾਂ ਨੂੰ ਭਾਰਤ ਦੀ ਹਿੰਸਾ ਦੀ ਮੁਹਿੰਮ ਵਿਰੁੱਧ ਇਕਜੁੱਟ ਹੋਣ ਅਤੇ ਖਾਲਿਸਤਾਨ ਲਈ ਜਦੋਜਹਿਦ ਕਰਨ ਦੀ ਕੀਤੀ ਅਪੀਲ
97 Viewsਫਰੈਕਫੋਰਟ 19 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਭਗਤ ਸਿੰਘ , ਭਾਈ ਮਨਬੀਰ ਸਿੰਘ ਕਨੇਡਾ, ਭਾਈ ਜਤਿੰਦਰ ਸਿੰਘ, ਜਰਮਨੀ ,, ਭਾਈ ਜਸਵਿੰਦਰ ਸਿੰਘ ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ, ਹਾਲੈਡ,…