ਸਰਦਾਰ ਨਰਿੰਦਰ ਸਿੰਘ ਘੋਤਰਾ, ਸਰਦਾਰ ਅਨੂਪ ਸਿੰਘ ਫਰੈਂਕਫੋਰਟ ਹੋਰਾਂ ਦੇ ਮਾਤਾ ਬਲਵੰਤ ਕੌਰ ਜੀ ਕਰ ਗਏ ਅਕਾਲ ਚਲਾਣਾ।
137 Viewsਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਫਰੈਂਕਫਰਟ 14 ਅਕਤੂਬਰ (ਖਿੜਿਆ ਪੰਜਾਬ) ਸਰਦਾਰ ਨਰਿੰਦਰ ਸਿੰਘ ਅਤੇ ਸਰਦਾਰ ਅਨੂਪ ਸਿੰਘ ਫਰੈਂਕਫਰਟ ਹੋਰਾਂ ਦੇ ਸਤਿਕਾਰਯੋਗ ਮਾਤਾ ਬਲਵੰਤ ਕੌਰ ਜੀ ਮਿਤੀ 13.10.2024 ਨੂੰ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ , ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਬਿਰਾਜੇ ਹਨ। ਸਤਿਗੁਰੂ…