ਦੁਸਹਿਰੇ ਨੂੰ ਮੁੱਖ ਰੱਖਦੇ ਹੋਏ ਹਲਕਾ ਖੇਮਕਰਨ ਅਧੀਨ ਪੈਂਦੇ ਵੱਖ ਵੱਖ ਥਾਣਾ ਮੁਖੀਆਂ ਵੱਲੋਂ ਫਲੈਗ ਮਾਰਚ
101 Viewsਦੁਸਹਿਰੇ ਨੂੰ ਮੁੱਖ ਰੱਖਦੇ ਹੋਏ ਹਲਕਾ ਖੇਮਕਰਨ ਅਧੀਨ ਪੈਂਦੇ ਵੱਖ ਵੱਖ ਥਾਣਾ ਮੁਖੀਆਂ ਵੱਲੋਂ ਫਲੈਗ ਮਾਰਚ l ਖਾਲੜਾ 11 ਅਕਤੂਬਰ (ਗੁਰਪ੍ਰੀਤ ਸਿੰਘ ਸੈਡੀ) ਦੁਸਹਿਰੇ ਨੂੰ ਮੁੱਖ ਰੱਖਦੇ ਹੋਏ ਅੱਜ ਐੱਸਐੱਸਪੀ ਤਰਨ ਤਾਰਨ ਸ੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ ਐਸ ਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਦੀ ਅਗਵਾਈ ਹੇਠਾਂ ਥਾਣਾ ਖਾਲੜਾ ਅਤੇ ਵੱਖ…