ਸੀਨੀ ਆਪ ਆਗੂ ਪਰਮਜੀਤ ਸਿੰਘ ਭੁੱਲਰ ਕਲਸੀਆ ਕਲਾਂ ਵਿਖੇ ਸਰਪੰਚੀ ਦੀ ਦਾਵੇਦਾਰੀ ਕੀਤੀ ਪੇਸ। ਆਪਣੇ ਅਨੇਕਾਂ ਹਮਾਇਤੀਆ ਨਾਲ ਦੇਰ ਸਾਮ ਪਿੰਡ ਵਿਚ ਕੀਤਾ ਸ਼ਕਤੀ ਪ੍ਦਾਰਸਨ ਅਤੇ ਗਲੀਆ ਬਣਾਉਣ ਦਾ ਕੀਤਾ ਉਦਘਾਟਨ।
90 Viewsਭਿੱਖੀਵਿੰਡ 25 / ਸਤੰਬਰ (ਦਲਬੀਰ ਉਦੋਕੇ, ਰਸ਼ਪਾਲ ਕਲਸੀਆ ) ਪੰਚਾਇਤੀ ਚੋਣਾਂ ਦਾ ਬਿਗਲ ਵਜਦਿਆ ਹੀ ਜਿਥੇ ਸਰਪੰਚੀ ਦੇ ਚਾਹਵਾਨ ਵੱਖ ਵੱਖ ਪਾਰਟੀਆਂ ਦੇ ਜਿਲਾ ਤਰਨਤਾਰਨ ਦੇ ਪਿੰਡਾਂ ਦੇ ਆਗੂਆਂ ਨੇ ਜਿਥੇ ਲਾਗੜਾਂ ਕੱਢ ਲਈਆ ਹਨ ਉਥੇ ਹੀ ਆਪੋ ਆਪਣੇ ਸਪੋਟਰਾਂ ਨੂੰ ਆਪਣੇ ਵੱਲ ਕਰਨ ਲਈ ਤਿਆਰੀਆਂ ਵੀ ਆਰੰਭ ਹੋ ਗਈਆਂ ਹਨ। ਇਸੇ ਤਰ੍ਹਾਂ ਹੀ…