ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਾ ਤੀਸਰਾ ਸਲਾਨਾ ਸਮਾਗਮ ਅਤੇ ਕੌਮੀ ਹੀਰੇ ਅਵਾਰਡ ਸਮਾਰੋਹ ਹੋਇਆ ਚੜ੍ਹਦੀ ਕਲਾ ਨਾਲ ਸੰਪੰਨ ਪੰਜ ਗਰਾਉਂਡ ਪੱਧਰ ਤੇ ਸਾਬਤ ਸੂਰਤ ਰਹਿ ਕੇ ਖਾਲਸਾ ਪੰਥ ਦਾ ਨਾਮ ਰੋਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤੇ ਗਏ ਕੌਮੀ ਹੀਰੇ ਐਵਾਰਡ
303 Views ਤਰਨ ਤਾਰਨ 4 ਸਤੰਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸਲਾਨਾ ਤੀਸਰਾ ਸਮਾਗਮ ਅਤੇ ਕੌਮੀ ਹੀਰੇ ਸਨਮਾਨ ਸਮਾਗਮ ਗੁਰਦੁਆਰਾ ਨਾਨਕ ਪੜਾਓ ਫਤਿਹਾਬਾਦ (ਤਰਨ ਤਾਰਨ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ…