ਪਿੰਡ ਢੋਟੀਆਂ ਵਿਖੇ ਗੁਰਮਤਿ ਕੈੰਪ ਦੀ ਸ਼ਾਨਦਾਰ ਸਮਾਪਤੀ ।
334 Viewsਗੋਇੰਦਵਾਲ ਸਾਹਿਬ 17 ਅਗਸਤ (ਖਿੜਿਆ ਪੰਜਾਬ) ਸ੍ਰੀ ਗੁਰੂ ਅਮਰ ਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੇ ਪੁਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ਵਿਖੇ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਬਾਬਾ ਬੀਰ ਸਿੰਘ ਜੀ…
