ਤਰਨ ਤਾਰਨ ਗੋਇੰਦਵਾਲ ਅਤੇ ਸਰਹਾਲੀ ਦੇ ਆਸ ਪਾਸ ਦੇ 15 ਸਕੂਲਾਂ ਦਾ ਸੈਮੀਫਾਈਨਲ

ਤਰਨ ਤਾਰਨ ਗੋਇੰਦਵਾਲ ਅਤੇ ਸਰਹਾਲੀ ਦੇ ਆਸ ਪਾਸ ਦੇ 15 ਸਕੂਲਾਂ ਦਾ ਸੈਮੀਫਾਈਨਲ

184 Viewsਤਾਰਨ ਤਰਨ 29 ਜੁਲਾਈ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ, ਗੁਰੂ ਰਾਮਦਾਸ ਜੀ ਤੇ ਗੁਰਤਾ ਗੱਦੀ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਤੀਸਰਾ ਸਲਾਨਾ ਸਮਾਗਮ ਗੁਰਦੁਆਰਾ ਨਾਨਕ ਪੜਾਉ ਫਤਿਹਾਬਾਦ…