ਪਿੰਡ ਜੋਤੀ ਸ਼ਾਹ ਦੇ ਮੋਹਤਬਾਰਾਂ ਵਿਅਕਤੀਆਂ ਵੱਲੋਂ ਸਭ ਇੰਸਪੈਕਟਰ ਨਾਲ ਮੀਟਿੰਗ
236 Viewsਪਿੰਡ ਜੋਤੀ ਸ਼ਾਹ ਦੇ ਮੋਹਤਬਾਰਾਂ ਵਿਅਕਤੀਆਂ ਵੱਲੋਂ ਸਭ ਇੰਸਪੈਕਟਰ ਨਾਲ ਮੀਟਿੰਗ ਸਭਰਾਂ 30 ਜੂਨ ( ਹੈਪੀ ਸਭਰਾ ) ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜੋਤੀ ਸ਼ਾਹ ਦੇ ਮੋਹਤਬਾਰ ਵਿਅਕਤੀਆਂ ਵੱਲੋਂ ਨਵ ਨਿਯੁਕਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ ।ਜਿਸ ਵਿੱਚ ਸੀਨੀਅਰ ਆਪ ਆਗੂ ਨੌਜਵਾਨ ਗੁਰਪ੍ਰੀਤ ਸਿੰਘ ਗੋਰਾ ਵੱਲੋਂ ਸਾਬ ਇੰਸਪੈਕਟਰ…
