ਮਾਝੇ ਦੀ ਧਰਤੀ ਤੇ ਜੈਕਾਰਿਆਂ ਨਾਹਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ ਪੰਜ ਰੋਜਾ ਗੁਰਮਤਿ ਸਿਖਲਾਈ ਕੈਂਪ ਜੇ ਪੰਜਾਬ ਬਚਾਉਣਾਂ ਹੈ ਤਾਂ ਆਓ ਆਪਣੇ ਨਗਰਾਂ ਵਿੱਚ ਲਗਾਈਏ ਗੁਰਮਤਿ ਕੈਂਪ : ਕੈਪਟਨ ਅਵਤਾਰ ਸਿੰਘ
217 Viewsਤਰਨ ਤਾਰਨ 27 ਜੂਨ (ਖਿੜਿਆ ਪੰਜਾਬ) ਇੱਕ ਮੁਸਲਮਾਨ ਕਵੀ ਮੁਹੰਮਦ ਇਕਬਾਲ ਦੇ ਬੋਲ “ਫਿਰ ਆਖਿਰ ਇੱਕ ਉੱਠੀ , ਤੌਹੀਦ ਕੀ ਪੰਜਾਬ ਸੇ , ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖ਼ੁਆਬ ਸੇ” ਅਜੌਕੇ ਸੰਦਰਭ ਅੰਦਰ ਵੀ ਸ਼ਾਖਸ਼ਾਤ ਪੂਰੇ ਹੁੰਦੇ ਦਿਖਾਈ ਦੇ ਰਹੇ ਹਨ , ਕਿਉਂਕਿ ਜਿੱਥੇ ਪੰਜਾਬ ਨੂੰ ਡੋਬਣ ਲਈ ਏਜੰਸੀਆਂ ਅੱਡੀ ਚੋਟੀ ਦਾ ਜ਼ੋਰ…
