ਪੱਟੀ ਦੇ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜਨ ਘਟਣ ਨਾਲ ਹੋਈ ਮੌਤ।
253 Views ਪੱਟੀ 15 ਜੂਨ (ਗੁਰਪ੍ਰੀਤ ਸਿੰਘ) ਪੱਟੀ ਵਾਸੀ 25 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਮਨਪਾਲ ਸਿੰਘ (25 ਸਾਲ) ਪੁੱਤਰ ਲੇਟ ਹਰਪ੍ਰੀਤ ਸਿੰਘ ਪੱਟੀ ਵਜੋਂ ਹੋਈ ਹੈ। ਜੋ ਕਿ ਅਪਣੇ ਤਿੰਨ ਸਾਥੀਆਂ ਸਮੇਤ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ…
