ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਜੀ ਨੂੰ ਪਹੁੰਚਿਆ ਸਦਮਾ।
178 Viewsਅਮ੍ਰਿਤਸਰ (8 ਜੂਨ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੇ ਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਸ. ਜਸਬੀਰ ਸਿੰਘ ਤੇ ਸਾਥੀ ਸ. ਗੁਰਪ੍ਰੀਤ ਸਿੰਘ ਦੇ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਲਈ ਦੁੱਖਦਾਈ ਘੜੀ ਹੈ, ਉਹ ਇੱਕ ਕੀਰਤਨ ਸਮਾਗਮ ਦੇ ਲਈ ਟਾਟਾ ਨਗਰ ਵਿਖੇ…