ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵਰਕਰਾਂ ਨੂੰ ਕਿਹਾ ਕੋਈ ਢੋਲ ਢਮੱਕਾ ਨਹੀਂ ਕਰਨਾ ਸ਼ਾਂਤ ਰਹਿਣਾ ਹੈ।
143 Viewsਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਲੋਕ ਸਭਾ ਜਲੰਧਰ ਦੀ ਸੀਟ ਜਿੱਤਣ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਸ ਬੇਰੀ ਨੂੰ ਬੇਰ ਲੱਗਦੇ ਹਨ ਉਹ ਝੁਕ ਜਾਂਦੀ ਹੈ ਇਸ ਲਈ ਸਭ ਨੇ ਗੁਰਦੁਆਰੇ , ਮੰਦਰ, ਮਸਜਿਦ, ਗਿਰਜਾਘਰ ਆਪਣੇ ਆਪਣੇ ਧਾਰਮਿਕ ਸਥਾਨ ਤੇ ਜਾਣਾ ਹੈ ਕੋਈ ਢੋਲ ਢਮੱਕਾ ਅਤੇ ਵਿਖਾਵਾ ਨਹੀਂ ਕਰਨਾ…