ਗੁਰਪ੍ਰੀਤ ਗੋਰਾ ਜੋਤੀਸ਼ਾਹ ਵੱਲੋ ਆਪ ਉਮੀਦਵਾਰ ਲਾਲਜੀਤ ਭੁੱਲਰ ਨੂੰ ਦੇਸ਼ੀ ਘਿਓ ਨਾਲ ਤੋਲਿਆ
201 Viewsਗੁਰਪ੍ਰੀਤ ਗੋਰਾ ਜੋਤੀਸ਼ਾਹ ਵੱਲੋ ਆਪ ਉਮੀਦਵਾਰ ਲਾਲਜੀਤ ਭੁੱਲਰ ਨੂੰ ਦੇਸ਼ੀ ਘਿਓ ਨਾਲ ਤੋਲਿਆ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤਾ ਗਿਆ ਚੋਣ ਪ੍ਰਚਾਰ ਵੱਖ ਵੱਖ ਥਾਵਾਂ ਤੇ ਹੋਇਆ ਨਿੱਘਾ ਸੁਆਗਤ ਲੋਕਾਂ ਨੇ ਦਿੱਤਾ ਸਮਰਥਨ ਪੱਟੀ 29 ਮਈ (ਹੈਪੀ ਸਭਰਾਂ )ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਲਾਲਜੀਤ…
