(32 ਸਾਲ) ਹਰਵਿੰਦਰ ਸਿੰਘ ਦੀ ਪੁਰਤਗਾਲ ਹੋਈ ਮੌਤ , ਕੁਝ ਦਿਨ ਪਹਿਲਾਂ ਹੀ ਗਿਆ ਸੀ ਰੋਜੀ ਰੋਟੀ ਕਮਾਉਣ
144 Views 32 ਹਰਵਿੰਦਰ ਸਿੰਘ ਦੀ ਵਿਦੇਸ਼ ਹੋਈ ਮੌਤ ਕੁਝ ਦਿਨ ਪਹਿਲਾਂ ਹੀ ਗਿਆ ਸੀ ਰੋਜੀ ਰੋਟੀ ਕਮਾਉਣ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਦੋ ਬੱਚੇ ਅਤੇ ਮਾਂ ਨੂੰ ਛੱਡ ਗਿਆ ਹੈ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਜਿਹਾ ਹੀ ਇੱਕ…