ਆਦਰਸ਼ ਪਬਲਿਕ ਸਕੂਲ ਚੇਲਾ ਮੋੜ ਭਿੱਖੀ ਵਿੰਡ ਦੀ ਵਿਦਿਆਰਥਣ ਬੱਚੀ ਹਰਮਨ ਦੀਪ ਕੌਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ 94% ਅੰਕ ਹਾਸਲ ਕੀਤੇ ।
|

ਆਦਰਸ਼ ਪਬਲਿਕ ਸਕੂਲ ਚੇਲਾ ਮੋੜ ਭਿੱਖੀ ਵਿੰਡ ਦੀ ਵਿਦਿਆਰਥਣ ਬੱਚੀ ਹਰਮਨ ਦੀਪ ਕੌਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ 94% ਅੰਕ ਹਾਸਲ ਕੀਤੇ ।

72 Viewsਭਿਖੀਵਿੰਡ (18 ਮਈ ) ਆਦਰਸ਼ ਪਬਲਿਕ ਸਕੂਲ ਚੇਲਾ ਮੋੜ ਭਿੱਖੀਵਿੰਡ ਦੀ ਵਿਦਿਆਰਥਣ ਬੱਚੀ ਹਰਮਨ ਦੀਪ ਕੌਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ 94% ਅੰਕ ਹਾਸਲ ਕਰਕੇ ਸਕੂਲ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ।