ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ 14 ਅਪ੍ਰੈਲ ਵੈਸਾਖ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਪੁਰਬ ਮਨਾਉਂਦਿਆਂ ਸਹਜ ਪਾਠ ਦੀ ਕੀਤੀ ਗਈ ਆਰੰਭਤਾ।
60 Viewsਨਨਕਾਣਾ ਸਾਹਿਬ (12 ਅਪ੍ਰੈਲ)ਗੁਰੂ ਨਾਨਕ ਸਾਹਿਬ ਜਨਮ ਸਥਾਨ ਨਨਕਾਨਾ ਸਾਹਿਬ ਮੇਨ ਹਾਲ ਵਿੱਚ ਸਹਿਜ ਪਾਠ ਸਾਹਿਬ ਜੀ ਦੀ ਅਰੰਭਤਾ ਦੀ ਅਰਦਾਸ ਅਤੇ ਸਹਿਜ ਪਾਠ ਦੀ ਅਰੰਭਤਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ੧੪ ਅਪ੍ਰੈਲ ਦੇ ਸੰਬੰਧ ਵਿੱਚ ਦੇਖ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕੀਤੀ ਗਈ।