ਕਾਗਰਸ ਪਾਰਟੀ ਦੇ SC ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਪਿੰਡ ਵਲਟੋਹਾ ਵਿਖੇ ਪੀੜਤ ਮਹਿਲਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ
234 Viewsਕਾਗਰਸ ਪਾਰਟੀ ਦੇ SC ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਪਿੰਡ ਵਲਟੋਹਾ ਵਿਖੇ ਪੀੜਤ ਮਹਿਲਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਪਿੰਡ ਵਲਟੋਹਾ ਵਿਖੇ ਪਿਛਲੇ ਦਿਨੀਂ ਐੱਸਸੀ ਭਾਈਚਾਰੇ ਦੀ ਇਕ ਮਹਿਲਾ ਨੂੰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਨਿਰਵਸਤਰ ਕਰਕੇ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਸ ਘਟਨਾਂ ਨੂੰ ਅੰਜਾਮ…
