ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਨਾਇਆ ਗਿਆ ਹੋਲਾ ਮੁਹੱਲਾ। ਕਾਰਵਾਈਆਂ ਗਈਆਂ ਖੇਡਾਂ ।
101 Viewsਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਨਾਇਆ ਗਿਆ ਹੋਲਾ ਮੁਹੱਲਾ। ਕਾਰਵਾਈਆਂ ਗਈਆਂ ਖੇਡਾਂ । ਲੁਧਿਆਣਾ 26 ਮਾਰਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਦੁਆਰਾ ਅਤਰਸਰ ਸਾਹਿਬ ਦੇ ਸਹਿਯੋਗ ਨਾਲ ਪਿੰਡ ਥਰੀਕੇ ਵਿਖੇ ਹੋਲਾ-ਮਹੱਲਾ ਮਨਾਇਆ ਗਿਆ । ਜਿਸ ਵਿੱਚ ਬੱਚਿਆ ਦੀਆਂ ਖੇਡਾਂ ਤੋ ਲੈ ਕੇ ਵੱਡਿਆ ਤਕ ਦੀਆਂ ਖੇਡਾਂ ਕਰਵਾਈਆਂ ਗਈਆਂ । ਜੇਤੂ ਬੱਚਿਆਂ ਨੂੰ…