ਖੇਮ ਕਰਨ ਦੇ ਪਿੰਡ ਸਕੱਤਰਾਂ ਵਿਚੋਂ 505 ਹੈਰੋਇਨ ਬਰਾਮਦ
306 Viewsਖੇਮ ਕਰਨ ਦੇ ਪਿੰਡ ਸਕੱਤਰਾਂ ਵਿਚੋਂ 505 ਹੈਰੋਇਨ ਬਰਾਮਦ ਜਿਲਾ ਤਰਨ ਤਾਰਨ ਦੇ ਹਲਕਾ ਖੇਮਕਰਨ ਵਿੱਚ ਬੀਐਸਐਫ ਨੂੰ ਇੱਕ ਸਫਲਤਾ ਹਾਸਿਲ ਹੋਈ ਜਿਸ ਦੌਰਾਨ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਪਰੇਸ਼ਨ ਨਾਲ ਪਿੰਡ ਸਕੱਤਰਾਂ ਦੇ ਖੇਤਾਂ ਵਿੱਚੋਂ ਹੈਰੋਇਨ ਬਰਾਮਦ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ…
