ਝਬਾਲ ਬੈਕ ਵਿਚੋਂ ਕੈਸ ਲੁੱਟਣ ਵਾਲਿਆ ਵਿਚੋਂ 1 ਸੀ.ਆਈ.ਏ ਸਟਾਫ ਤਰਨ ਤਾਰਨ ਪੁਲੀਸ ਦੇ ਆਇਆ ਕਾਬੂ
525 Viewsਝਬਾਲ ਬੈਕ ਵਿਚੋਂ ਕੈਸ ਲੁੱਟਣ ਵਾਲਿਆ ਵਿਚੋਂ 1 ਸੀ.ਆਈ.ਏ ਸਟਾਫ ਤਰਨ ਤਾਰਨ ਪੁਲੀਸ ਦੇ ਆਇਆ ਕਾਬੂ ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਅਜੇ ਰਾਜ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ…
