ਗਲੋਬਲ ਸਿੱਖ ਕੌਂਸਲ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਨੇ ਅੰਮ੍ਰਿਤਪਾਲ ਸਿੰਘ ਸਚਦੇਵਾ (ਯੂ.ਕੇ.) ਨੂੰ ਮੁੜ ਪ੍ਰਧਾਨ (ਸੀ.ਈ.ਓ.) ਵਜੋਂ ਚੁਣਿਆ

310 Viewsਇਗਲੈਂਡ (3 ਮਾਰਚ) 2 ਮਾਰਚ 2024 ਨੂੰ, ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਆਪਣੀ ਸਾਲਾਨਾ ਮੀਟਿੰਗ ਰੱਖੀ, ਜੋ ਕਿ ਆਨਲਾਈਨ ਕਰਵਾਈ ਗਈ ਸੀ। ਮੀਟਿੰਗ ਵਿੱਚ ਦੁਨੀਆਂ ਭਰ ਤੋਂ ਜਨਰਲ ਬਾਡੀ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਨਾਲ ਹੋਈ, ਉਪਰੰਤ ਜੀਐਸਸੀ ਦੇ ਪ੍ਰਧਾਨ (ਸੀ.ਈ.ਓ.) ਅੰਮ੍ਰਿਤਪਾਲ ਸਿੰਘ ਸਚਦੇਵਾ (ਯੂ.ਕੇ.) ਵੱਲੋਂ ਸਵਾਗਤੀ […]
ਮੀਤ ਗੰਨ ਹਾਊਸ ਵਿੱਚੋਂ ਹਥਿਆਰ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਚੋਰੀ ਸ਼ੁਦਾ 11 ਗੰਨਾਂ ਸਮੇਤ ਗ੍ਰਿਫਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਂਸਲ ਕੀਤੀ ਹੈ।

334 Viewsਤਰਨ ਤਾਰਨ ਪੁਲਿਸ ਨੇ ਪਿਛਲੇ ਕੁੱਝ ਦਿਨ ਪਹਿਲਾਂ ਮੀਤ ਗੰਨ ਹਾਊਸ ਝਬਾਲ ਵਿੱਚੋਂ ਹਥਿਆਰ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਇਸ ਕੇਸ ਨੂੰ ਹੱਲ ਕਰ ਲਿਆ ਹੈ। ਪਿਛਲੇ ਦਿਨੀਂ ਮੀਤ ਗੰਨ ਹਾਊਸ ਝਬਾਲ ਵਿੱਚੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜਿਸ ਵਿੱਚ 16 ਰਾਈਫ਼ਲ ਬਾਰਾ ਬੋਰ ਡਬਲ ਬੈਰਲ,4ਰਿਵਾਲਵਰ ,1 […]
ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਵੱਲੋ ਸੁਖਪਾਲ ਭੁੱਲਰ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ

357 Viewsਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਵੱਲੋ ਸੁਖਪਾਲ ਭੁੱਲਰ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਕਾਂਗਰਸ ਸਰਕਾਰ ਬਨਣ ਤੇ ਐਮ.ਐਸ.ਪੀ.ਗਰੰਟੀ ਕਾਨੂੰਨ ਬਣਾਵਾਗੇ – ਸੁਖਪਾਲ ਭੁੱਲਰ ਹਲਕਾ ਖੇਮਕਰਨ ਵਿੱਚ ਕਾਂਗਰਸ ਵੱਲੋ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਟਰੈਕਟਰ ਮਾਰਚ ਕੱਢਿਆ ਗਿਆ ਸਾਬਕਾ ਵਿਧਾਇਕ ਸ. ਸੁਖਪਾਲ ਸਿੰਘ ਭੁੱਲਰ […]
