ਤਰਨ ਤਾਰਨ ਪੁਲਿਸ ਨੇ ਭਿੱਖੀਵਿੰਡ ਚੇਲਾ ਕਲੋਨੀ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ/ਪ੍ਰੀਵਾਰ ਵਾਲੇ ਹੀ ਨਿਕਲੇ ਕਾਤਲ
184 Viewsਤਰਨ ਤਾਰਨ ਪੁਲਿਸ ਨੇ ਕਸਬਾ ਭਿੱਖੀਵਿੰਡ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ । ਐਸ ਐਸ ਪੀ ਅਸ਼ਵਨੀ ਕਪੂਰ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਜੈਰਾਜ ਸਿੰਘ ਐਸ ਪੀ ਇੰਨਵੈਸਟੀਗੇਸਨ ਤਰਨ ਤਾਰਨ ਅਤੇ ਡੀ ਐਸ ਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ…