ਭਾਰਤ ਸਰਕਾਰ ਤੇ ਪੁਲਿਸ ਨੇ ਬਲੈਕ ਕੈਟਾਂ ਕੋਲੋਂ ਸਮਾਜ ਵਿਰੁੱਧ ਮਾੜੇ ਕੁਕਰਮ ਕਰਵਾ ਕੇ ਸਿੱਖ ਸੰਘਰਸ਼ ਲੜ ਰਹੇ ਜੁਝਾਰੂਆਂ ਨੂੰ ਬਦਨਾਮ ਕੀਤਾ
93 Viewsਕੈਪਟਨ ਅਮਰਿੰਦਰ ਸਿੰਘ ਦੇ ਮੋਹਾਲੀ ‘ਚ ਦਿੱਤੇ ਬਿਆਨ ਤੇ ਸਿੱਖ ਆਗੂਆਂ ਦਾ ਪ੍ਰਤੀਕਰਮ ਬ੍ਰਮਿੰਘਮ 24 ਫਰਵਰੀ ਕਦੇ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ, ਕਦੇ ਅਕਾਲੀ ਤੇ ਕਦੇ ਕਾਂਗਰਸੀ ਅਤੇ ਅੱਜਕਲ੍ਹ ਭਾਜਪਾ ਦੀ ਝੋਲੀ ਵਿੱਚ ਪਏ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਉਹੀ ਸਰਕਾਰੀ ਮੁਹਾਰਨੀ ਪੜ੍ਹੀ, ਜਿਸ ਦੌਰਾਨ ਉਹਨੇ ਕਿਹਾ, ਖ਼ਾਲਿਸਤਾਨੀਆਂ ਨੇ ਸਿੱਖ ਔਰਤਾਂ ਨਾਲ ਬਲਾਤਕਾਰ…