ਕਿਸਾਨਾਂ ਨੇ ਮੋਦੀ ਸਰਕਾਰ ਦੇ ਭਾਜਪਾ ਆਗੂਆ ਦੇ ਫੂਕੇ ਪੁਤਲੇ
81 Views ਦਿੱਲੀ ਵਿਖੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ ਨੂੰ ਲੈਕੇ ਮੋਦੀ ਸਰਕਾਰ ਦੇ ਭਾਜਪਾ ਆਗੂਆ ਦੇ ਫੂਕੇ ਪੁਤਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੀਆ ਇਕਾਈਆ ਚੀਮਾ ਖੁਰਦ,ਮਨਾਵਾ, ਨਵਾਪਿੰਡ ਫਤਿਹਪੁਰ, ਮੱਦਰ, ਭੈਣੀ ਮੱਸਾ ਸਿੰਘ, ਵਾ ਤਾਰਾ ਸਿੰਘ, ਚੇਲਾ, ਡਲੀਰੀ,ਮਾੜੀਮੇਘਾ, ਕਲਸੀਆ,…