ਮੇਰੇ ਪਿੰਡੋਂ ਪਾਰ ਦਾ ਸੂਰਜ- ਲੇਖਕ ਗਿਆਨੀ ਜਗਜੀਤ ਸਿੰਘ ਚੀਮਾਂ
424 Viewsਗੱਲ 1989ਦੀ ਹੈ ਲਗਭਗ 15 ਕੁ ਸਾਲ ਦੀ ਉਮਰ ਸੀ ਤੱਤੇ ਦੀ।3ਮਾਰਚ ਦੀ ਸ਼ਾਮ ਹੋਈ ਕਾਹਲੀ ਨਾਲ ਪੱਠੇ ਕੁਤਰ ਕੇ ਮੋਢੇ ਤੇ ਰੱਖੇ ਪਰਨੇ ਦੀ ਬੁੱਕਲ਼ ਜਿਹੀ ਮਾਰ ਕੇ।ਕਾਹਲੇ ਕਦਮਾਂ ਨਾਲ ਉਸ ਨੇ ਲਹਿੰਦੇ ਵੱਲ ਨੂੰ ਰੁੱਖ ਕੀਤਾ।ਮਮਤਾ ਦੀ ਮਾਰੀ ਮਾਂ ਨੇ ਪੁੱਛਿਆ ਵੇ ਪੁੱਤ ਕਿਧਰ ਚੱਲਿਆਂ? ਮਹੌਲ ਠੀਕ ਨਹੀਂ ਆ? ਐਸ ਵੇਲੇ ਤਾਂ…