ਵਿਰਾਸਤੀ ਇਮਾਰਤ ਦੀ ਸਲੈਬ ਤੋੜੀ ਸੰਗਤਾਂ ਵਿੱਚ ਰੋਸ
9 Views ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਕਾਰ ਸੇਵਕ ਬਾਬਾ ਖੜਕ ਸਿੰਘ ਜੀ ਵੱਲੋਂ ਬਣਾਈ ਗਈ ਵਿਰਾਸਤੀ ਇਮਾਰਤ ਨੂੰ ਮੌਜੂਦਾ ਕਾਰ ਸੇਵਕ ਬਾਬਾ ਸੁਬੇਗ ਸਿੰਘ ਵੱਲੋਂ ਇਮਾਰਤ ਦੀ ਵਿਰਾਸਤੀ ਦਿਖ ਲਈ ਬਣੀ ਸਲੈਬ ਨੂੰ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਵਿਰਾਸਤੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਣ…