ਡਰੱਗ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਤਰਨਤਾਰਨ ਦੇ ਹਰੀਕੇ ਪੱਤਣ ਵਿੱਚ ਬਠਿੰਡਾ ਰੇਂਜ ਦੇ ਡੀਆਈਜੀ ਅਜੇ ਮਾਲੂਜਾ ਅਤੇ ਐਸ ਐਸ ਪੀ ਅਸ਼ਵਨੀ ਕਪੂਰ ਵੱਲੋਂ ਏਰੀਏ ਨੂੰ ਚੈੱਕ ਕੀਤਾ ਗਿਆ
281 Views ਡਰੱਗ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਤਰਨਤਾਰਨ ਦੇ ਹਰੀਕੇ ਪੱਤਣ ਏਰੀਏ ਵਿਚ ਬਠਿੰਡਾ ਰੇਂਜ ਦੇ ਡੀਆਈਜੀ ਅਜੇ ਮਾਲੂਜਾ ਅਤੇ ਐਸ ਐਸ ਪੀ ਅਸ਼ਵਨੀ ਕਪੂਰ ਵੱਲੋਂ ਏਰੀਏ ਨੂੰ ਚੈੱਕ ਕੀਤਾ ਗਿਆ ਦੌਰਾਨ ਚੈਕਿੰਗ 4 ਮੁਕਦਮੇ ਐਕਸਾਈਜ਼,3 ਐਨਡੀਪੀ ਐਸ,1 ਪੀਓ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਇਸ ਮੌਕੇ ਸਵਾ ਦੋ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
