
‘ਯੁੱਧ ਨਸ਼ਿਆਂ ਵਿਰੁੱਧ’: ਦਿਨ ਭਰ ਛਾਪੇਮਾਰੀ, 9.35 ਕਿਲੋ ਹੈਰੋਇਨ-ਅਫੀਮ, 8 ਲੱਖ ਦੀ Drug Money ਬਰਾਮਦ
254 Viewsਪੰਜਾਬ ਪੁਲੀਸ ਨੇ 232 ਕੇਸ ਦਰਜ ਕਰ ਕੇ 290 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ; ਸੂਬੇ ਵਿਚ ਨਸ਼ਿਆਂ ਦੇ Hot Spots ਸਣੇ ਕਰੀਬ 800 ਥਾਵਾਂ ਉਤੇ ਮਾਰੇ ਗਏ ਛਾਪੇ, 8000 ਤੋਂ ਵੱਧ ਮੁਲਾਜ਼ਮਾਂ ਨੇ ਕੀਤੀ ਸ਼ਿਰਕਤ War Against Drugs’: ਪੰਜਾਬ ਪੁਲੀਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ









