Category: ਮਾਲਵਾ

ਮਾਲਵਾ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਨੇ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦਾ ਦੌਰਾ ਕੀਤਾ

398 Views ਲੁਧਿਆਣਾ 4 ਫਰਵਰੀ (ਸੰਦੀਪ ਸਿੰਘ) ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਤੋਂ ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਨੌਜਵਾਨ ਮਿਸ਼ਨਰੀ ਵੀਰਾਂ ਦੀ ਟੀਮ ਦੇ ਨਾਲ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ 39 ਸੈਕਟਰ ਸਥਿਤ ਦਫ਼ਤਰ ਵਿਖੇ ਪਹੁੰਚੇ। ਇਨ੍ਹਾਂ ਨੇ ਦਫ਼ਤਰ ਅਤੇ ਨਵੇਂ ਬਣੇ ਕਾਨਫਰੰਸ ਰੂਮ ਦਾ ਮੁਆਇਨਾ ਕੀਤਾ। ਇਸ ਦੌਰਾਨ, ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਨੂੰ ਹਰ

ਮਾਲਵਾ

ਪੂਰੀ ਵੀਡੀਓ ਹੋਵੇ ਜਨਤਕ ਸੱਚਾਈ ਲੋਕਾਂ ਸਾਹਮਣੇ ਆਵੇ – ਗਿਆਨੀ ਹਰਪ੍ਰੀਤ ਸਿੰਘ । ਵੀਡੀਓ ਕੇਵਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ ਬਾਹਰ ਕਿਵੇਂ ਆਈ?

275 Views ਬਠਿੰਡਾ 18 ਦਸੰਬਰ : ਸਾਬਕਾ ਅਕਾਲੀ ਆਗੂ ਵਲੋਂ ਇੱਕ ਆਪਣੇ ਫੇਸਬੁੱਕ ਅਕਾਊਂਟ ਉੱਤੇ ਵੀਡੀਓ ਜਨਤਕ ਕੀਤੀ ਗਈ ਸੀ ਇਸ ਵੀਡੀਓ ਵਿੱਚ ਕੁਝ ਕੁ ਗੱਲਾਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਾ ਰਹੀਆਂ ਸਨ। ਇਸ ਸਬੰਧੀ ਸਫਾਈ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ 27 ਸਕਿੰਟ ਦੀ ਵੀਡੀਓ ਜਾਰੀ ਕੀਤੀ ਗਈ

ਮਾਲਵਾ

12 ਰੋਜ਼ਾ (87ਵੇਂ ) ਦਸਤਾਰ , ਦੁਮਾਲਾ , ਸੁੰਦਰ ਲਿਖਾਈ ਮੁਕਾਬਲੇ ਚੜ੍ਹਦੀ ਕਲਾ ਨਾਲ ਹੋਏ ਸੰਪੰਨ । ਬੱਚਿਆਂ ਅਤੇ ਸੰਗਤਾਂ ਨੇ ਕੀਤੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਮਾਲਵੇ ਦੀਆਂ ਸੰਗਤਾਂ ਵੱਲੋਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਸ਼ਲਾਘਾ

457 Views ਮੱਖੂ 23 ਜੂਨ (ਜੀ. ਐਸ. ਅਹਿਮਦਪੁਰ) ਸਿੱਖ ਜਗਤ ਦੀ ਆਪਣੀ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਆਦਿ ਗ੍ਰੰਥ ਦੇ ਰਚੇਤਾ, ਦਰਬਾਰ ਸਾਹਿਬ ਦੇ ਸੰਸਥਾਪਕ, ਸ਼ਾਂਤੀ ਦੇ ਨਾਲ ਸ਼ਹਾਦਤ ਦਾ ਜਾਮ ਪੀ ਕੇ ਵਿਸ਼ਵ ਪੱਧਰ ਤੇ ਅਲੌਕਿਕ ਮਿਸਾਲ ਪੈਦਾ ਕਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ

ਮਾਲਵਾ

 ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗਣ ਕਾਰਨ ਦੋ ਬੱਚੇ ਝੁਲਸੇ

327 Viewsਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗਣ ਕਾਰਨ ਦੋ ਬੱਚੇ ਝੁਲਸੇ ਬੱਚਿਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫ਼ਿਰੋਜ਼ਪੁਰ ਦੇ ਇੱਕ ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਛੋਟੇ ਬੱਚੇ ਜਿਨ੍ਹਾਂ ਵਿੱਚੋਂ ਇੱਕ ਕਰੀਬ 10 ਮਹੀਨੇ ਦਾ ਅਤੇ ਦੂਜਾ ਕਰੀਬ ਚਾਰ ਸਾਲ ਦਾ ਹੈ, ਅੱਗ ਦੀ