
ਭਾਰਤ ਦੇ ਆਜਾਦੀ ਦਿਵਸ ਨੂੰ ਰੱਦ ਕਰਦਿਆਂ ਲੰਡਨ ਵਿੱਚ ਸਿੱਖਾਂ ਵਲੋ ਜਬਰਦਸਤ ਰੋਸ ਪ੍ਰਦਰਸ਼ਨ ???? ਖਾਲਿਸਤਾਨ ਦੇ ਸ਼ਹੀਦ ਅਤੇ ਯਤਨਸ਼ੀਲ ਜੁਝਾਰੂ ਸਿੱਖ ਕੌਮ ਹੀਰੋ ਹਨ
145 Viewsਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਵਲੋਂ ਸਿੱਖਾਂ ਤੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਪੁਲਸੀਆ ਤੰਤਰ, ਨਿਆਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਪੱਖਪਾਤੀ ਹੈ। ਫਿਰਕਾਪ੍ਰਸਤ ਹਿੰਦੂਤਵੀ ਲਾਬੀ ਵਲੋਂ ਸਿੱਖ ਕੌਮ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖ ਤੋਂ ਨੇਸਤੋਨਾਬੂਦ ਕਰਨ ਦੀਆਂ ਕੁਚਾਲਾਂ ਲਗਾਤਾਰ ਜਾਰੀ ਹਨ । ਸਿੱਖਾਂ









