Category: ਨਵੀਂ ਦਿੱਲੀ

ਨਵੀਂ ਦਿੱਲੀ

ਗੁਰਪੁਰਬ ਮਨਾਉਣ ਅਤੇ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਜਾਣ ਲਈ ਸਿੱਖਾਂ ਉਤੇ ਭਾਰਤ ਸਰਕਾਰ ਪਾਬੰਦੀਆਂ ਲਾਉਣ ਤੋਂ ਕਰੇ ਗੁਰੇਜ਼: ਵਿਦੇਸ਼ੀ ਸਿੱਖ ਜੱਥੇਬੰਦੀਆਂ ???? ਭਾਰਤ ਸਰਕਾਰ ਨੇ ਸਿੱਖਾਂ ’ਤੇ ਪਾਬੰਦੀਆਂ ਨਾ ਹਟਾਈਆਂ ਤਾਂ ਇਹ ਇਤਿਹਾਸ ਕਾਲੇ ਅੱਖਰਾਂ ਚ ਲਿਖਿਆ ਜਾਵੇਗਾ

72 Viewsਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): – ਭਾਰਤ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਦੁਨੀਆ ਭਰ ਦੇ ਸਿੱਖਾਂ ਨੂੰ ਪਾਕਿਸਤਾਨ ਆਪਣੇ ਗੁਰਧਾਮਾਂ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਅਤੇ ਹੋਰ ਅਨੇਕਾਂ ਇਤਿਹਾਸਕ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਤੇ ਪਾਬੰਦੀ ਲਾ ਦਿੱਤੀ ਸੀ । ਕਸ਼ਮੀਰ ਵਿੱਚ ਹੋਏ ਅੱਤਵਾਦੀ ਸੰਸਥਾਵਾਂ ਵੱਲੋਂ ਅਨੇਕਾਂ ਸੈਲਾਨੀਆਂ ਨੂੰ ਮਾਰ ਦਿੱਤਾ ਗਿਆ

ਨਵੀਂ ਦਿੱਲੀ

ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹੈਬੀਟੈਟ ਸੈਂਟਰ ’ਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਸੈਮੀਨਾਰ ਕਰਵਾਉਣਾ ਸ਼ਰਮਨਾਕ: ਕਾਲਕਾ/ਕਾਹਲੋਂ

75 Viewsਨਵੀਂ ਦਿੱਲੀ, 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹੈਬੀਟੈਟ ਸੈਂਟਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਜ਼ੋਰਦਾਰ ਵਿਰੋਧ

ਨਵੀਂ ਦਿੱਲੀ

ਸਦਰ ਬਾਜ਼ਾਰ ਦੇ ਕਾਰੋਬਾਰੀ ਭਾਈਚਾਰੇ ਨੇ ਹਰੇ ਪਟਾਕਿਆਂ ਦੀ ਇਜਾਜ਼ਤ ਦੇਣ ਲਈ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ – ਪੰਮਾ

64 Viewsਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਗ੍ਰੀਨ ਪਟਾਕੇ ਚਲਾਣ ਦੀ ਇਜਾਜਤ ਦੇਣ ਦਾ ਕਾਰੋਬਾਰੀ ਭਾਈਚਾਰੇ ਨੇ ਸੁਆਗਤ ਕਰਦਿਆਂ ਕਿਹਾ ਕਿ ਅਸੀਂ ਦੀਵਾਲੀ ‘ਤੇ ਹਰੇ ਪਟਾਕਿਆਂ ਦੀ ਇਜਾਜ਼ਤ ਦੇਣ ਦੇ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਫੈਸਲਾ ਨਾ ਸਿਰਫ਼ ਵਾਤਾਵਰਣ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ

ਨਵੀਂ ਦਿੱਲੀ

ਅਫਗਾਨੀਸਤਾਨੀਆਂ ਨਾਲ ਦੋਸਤੀ ਦਾ ਦਮ ਭਰਣ ਵਾਲੀ ਹਿੰਦ ਸਰਕਾਰ ਸਿੱਖਾਂ ਦੇ ਅਫਗਾਨੀਸਤਾਨ ਵਿਚ ਹੋਏ ਕਤਲਾਂ ਦੀ ਤਫਤੀਸ ਕਰਵਾਏ: ਮਾਨ

89 Viewsਨਵੀਂ ਦਿੱਲੀ, 14 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਅਫਗਾਨੀਸਤਾਨ ਦੇ ਵਿਦੇਸ ਵਜੀਰ ਜਨਾਬ ਮੁਤਾਕੀ ਇੰਡੀਆਂ ਦੌਰੇ ਤੇ ਆਏ ਹੋਏ ਹਨ ਅਤੇ ਉਨ੍ਹਾਂ ਨੇ ਇਹ ਕਿਹਾ ਹੈ ਕਿ ਆਈ.ਐਸ.ਆਈ.ਐਸ ਦੀ ਜਥੇਬੰਦੀ ਖਤਮ ਹੋ ਚੁੱਕੀ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ

ਨਵੀਂ ਦਿੱਲੀ

ਅਮਰੀਕੀ ਜੱਜ ਨੇ ਪਨੂੰ ਕਤਲ ਕੋਸ਼ਿਸ਼ ਮਾਮਲੇ ‘ਚ ਨਿਖਿਲ ਗੁਪਤਾ ਦੇ ਸਬੂਤਾਂ ਨੂੰ ਦਬਾਉਣ ਅਤੇ ਦੋਸ਼ ਖਾਰਜ ਕਰਨ ਦੀ ਅਰਜ਼ੀ ਨੂੰ ਕੀਤਾ ਖਾਰਜ ???? 4 ਨਵੰਬਰ ਤੋਂ ਸ਼ੁਰੂ ਹੋ ਰਹੇ ਮੁਕੱਦਮੇ ਅੰਦਰ ਭਾਰਤ ਵਿਚ ਉਚ ਅਹੁਦਿਆਂ ’ਤੇ ਬੈਠੇ ਕਈ ਜਣਿਆਂ ਦੇ ਚਿਹਰੇ ਹੋ ਸਕਦੇ ਹਨ ਬੇਪਰਦਾ

71 Viewsਨਵੀਂ ਦਿੱਲੀ 14 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਨਿਊਯਾਰਕ ਦੇ ਇੱਕ ਸੰਘੀ ਜੱਜ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ ਅਤੇ ਮਾਮਲੇ ਵਿੱਚ ਉਸ ਦੋਸ਼ ਨੂੰ ਖਾਰਜ ਕਰਨ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਸ ‘ਤੇ ਸਿੱਖ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ

ਨਵੀਂ ਦਿੱਲੀ

ਯੂਕੇ ਸਰਕਾਰ ਅਤੇ ਪੁਲਿਸ ਜਾਣਬੁੱਝ ਕੇ ਸਿੱਖ ਵਿਰੋਧੀ ਨਫ਼ਰਤ ਨੂੰ ਕਰ ਰਹੀ ਹੈ ਨਜਰਅੰਦਾਜ: ਦਬਿੰਦਰਜੀਤ ਸਿੰਘ

84 Viewsਨਵੀਂ ਦਿੱਲੀ 14 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ ਗ੍ਰਹਿ ਦਫ਼ਤਰ ਨੇ ਪਿਛਲੇ ਹਫ਼ਤੇ ਸਾਲਾਨਾ ਨਫ਼ਰਤ ਅਪਰਾਧ ਦੇ ਅੰਕੜੇ ਜਾਰੀ ਕੀਤੇ ਸਨ ਜੋ ਦਿਖਾਉਂਦੇ ਹਨ ਕਿ ਖਾਸ ਤੌਰ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਵਿੱਚ 20% ਵਾਧਾ ਹੋਇਆ ਹੈ। ਇਹ ਸਾਰੇ ਧਾਰਮਿਕ ਸਮੂਹਾਂ ਲਈ ਸਭ ਤੋਂ ਵੱਧ ਹੋਣ ਕਰਕੇ ਸਿੱਖਾਂ ਲਈ ਬਹੁਤ ਚਿੰਤਾਜਨਕ

ਨਵੀਂ ਦਿੱਲੀ

ਅੰਮ੍ਰਿਤਸਰ ਤੋਂ ਕਾਬੁਲ, ਕੰਧਾਰ ਲਈ ਜਲਦੀ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ: ਐਮ.ਪੀ. ਸਾਹਨੀ

75 Viewsਨਵੀਂ ਦਿੱਲੀ 14 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਵਪਾਰ ਅਤੇ ਸੰਪਰਕ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ, ਐੱਚ.ਈ. ਮੌਲਵੀ ਅਮੀਰ ਖਾਨ ਮੁਤਾਕੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਅਤੇ ਅਫਗਾਨਿਸਤਾਨ ਵਿਚਕਾਰ ਸਿੱਧੀਆਂ ਉਡਾਣਾਂ ਜਲਦੀ ਹੀ ਸ਼ੁਰੂ ਹੋਣਗੀਆਂ। ਇਹ ਐਲਾਨ ਨਵੀਂ ਦਿੱਲੀ ਵਿਚ ਫਿੱਕੀ ਵਿਖੇ ਭਾਰਤੀ ਉਦਯੋਗ ਦੇ ਆਗੂਆਂ ਨਾਲ ਉਨ੍ਹਾਂ

ਨਵੀਂ ਦਿੱਲੀ

ਆਜਾਦੀ ਪਸੰਦ ਜਥੇਬੰਦੀ ਦਲ ਖਾਲਸਾ ਵਲੋਂ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਭਾਈ ਸਾਰਜ ਸਿੰਘ ਬ੍ਰਾਹਮਕੇ ਜਿਲਾ ਪ੍ਰਧਾਨ ਨਿਯੁਕਤ: ਬਾਬਾ ਮਹਿਰਾਜ

100 Viewsਨਵੀਂ ਦਿੱਲੀ 13 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਅਕਾਲਗੜ ਛਾਉਣੀ ਨਿਹੰਗ ਸਿੰਘਾ ਕੋਟ ਈਸੇ ਖਾਂ ਵਿਖੇ ਪਾਰਟੀ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਵਿੱਚ ਹੋਈ ।ਮੀਟਿੰਗ ਦੀ ਇੱਕਤਰਤਾ ਵਿੱਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੋਤੀਆ ਨੁੂੰ ਲੈ ਕੇ ਆਗੂਆਂ ਵਲੋਂ

ਨਵੀਂ ਦਿੱਲੀ

ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਅਤੇ ਪੰਥਕ ਮਸਲਿਆਂ ਤੇ ਵਿਚਾਰਾਂ ਲਈ ਇੰਡੀਅਨ ਹੈਬਿਟੇਟ ਸੈਂਟਰ ਵਿੱਚ 18 ਅਕਤੂਬਰ ਨੂੰ ਸੈਮੀਨਾਰ: ਸਰਨਾ

87 Viewsਨਵੀਂ ਦਿੱਲੀ 13 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਇੱਕ ਵੇਲਾ ਸੀ ਜਦੋਂ ਸਿੱਖਾਂ ਦੇ ਵੱਡੇ ਤੇ ਅਹਿਮ ਸਮਾਗਮਾਂ ਵਿੱਚ ਪੰਥ ਦੀਆਂ ਵੱਡੀਆਂ ਹਸਤੀਆਂ ਇਕੱਤਰ ਹੁੰਦੀਆਂ ਸਨ ਤੇ ਪੰਥਕ ਵਿਚਾਰਾਂ ਕਰ ਰਹੀਆਂ ਸਨ । ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖਤਾਂ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ

ਨਵੀਂ ਦਿੱਲੀ

ਐਸਐਫਜੇ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੂੰ ਦਿੱਤਾ ਗਿਆ ਅਲਟੀਮੇਟਮ, ਵਾਪਿਸ ਜਾਓ ਜਾ ਮੂੰਹ ਬੰਦ ਰੱਖੋ ???? ਪਟਨਾਇਕ ਦੇ ਰਿਹਾਇਸ਼ੀ ਪਤੇ ਦੀ ਪੁਸ਼ਟੀ ਕਰਨ ਲਈ ਪੰਜ ਹਜਾਰ ਡਾਲਰ ਇਨਾਮ ਦਾ ਐਲਾਨ

82 Viewsਨਵੀਂ ਦਿੱਲੀ 12 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਭਾਰਤ ਫੇਰੀ ਤੋਂ ਪਹਿਲਾਂ, ਸਿੱਖਸ ਫਾਰ ਜਸਟਿਸ ਨੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ‘ਤੇ ਕੈਨੇਡਾ ਵਿੱਚ ਭਾਰਤ ਦੇ ਹਿੰਸਕ ਅੰਤਰਰਾਸ਼ਟਰੀ ਦਮਨ ਦਾ ਨਵਾਂ ਚਿਹਰਾ ਬਣਨ ਦਾ ਦੋਸ਼ ਲਗਾਉਂਦੇ ਹੋਏ, ਪਟਨਾਇਕ ਨੂੰ ਵਾਪਿਸ ਜਾਓ ਜਾਂ ਮੂੰਹ ਬੰਦ