Home » ਮਾਝਾ » ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਜੀਜਾ ਜੀ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਜੀਜਾ ਜੀ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ 

SHARE ARTICLE

87 Views

ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਜੀਜਾ ਜੀ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਖਾਲੜਾ 13 ਨਵੰਬਰ (ਗੁਰਪ੍ਰੀਤ ਸਿੰਘ ਸੈਡੀ) ਬੀਤੇ ਕੁਝ ਦਿਨ ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸਰਵਨ ਸਿੰਘ ਧੁੰਨ ਦੇ ਜੀਜਾ ਜੀ ਸਵਰਗਵਾਸੀ ਸਰਦਾਰ ਗੁਰਸੇਵਕ ਸਿੰਘ ਖਹਿਰਾ ਪਿੰਡ ਕਲਸੀਆਂ ਕਲਾਂ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ l ਉਹਨਾਂ ਦੀ ਅੰਤਿਮ ਅਰਦਾਸ ਸਮਾਗਮਾਂ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਹੋਈ l ਇਸ ਅੰਤਿਮ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਸਵਰਗਵਾਸੀ ਗੁਰਸੇਵਕ ਸਿੰਘ ਖਹਿਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੀ l ਇਹ ਸਮਾਗਮ ਵਿੱਚ ਸਭ ਤੋਂ ਪਹਿਲਾਂ ਰਾਗੀ ਜਥੇ ਵੱਲੋਂ ਵਿਰਾਗਮਈ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਸਵਰਗਵਾਸੀ ਸਰਦਾਰ ਗੁਰਸੇਵਕ ਸਿੰਘ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਖਹਿਰਾ ਨੂੰ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਗੜੀ ਦੀ ਰਸਮ ਪੂਰੀ ਕੀਤੀ l ਉਪਰੰਤ ਉੱਚੀਆਂ ਸ਼ਖਸ਼ੀਅਤਾਂ ਜਿਸ ਵਿੱਚ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਗੁਰਦੇਵ ਸਿੰਘ ਲਾਖਨਾ, ਭਾਈ ਮਨਜੀਤ ਸਿੰਘ, ਭਾਜਪਾ ਆਗੂ ਦਲਬੀਰ ਸਿੰਘ ਅਲਗੋ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੌਰਵਦੀਪ ਸਿੰਘ ਵਲਟੋਹਾ ,ਤਲਬੀਰ ਸਿੰਘ ਗਿੱਲ , ਸਤਨਾਮ ਸਿੰਘ ਮਨਾਵਾਂ, ਦਲਜੀਤ ਸਿੰਘ ਗਿੱਲ ਅਮਰਕੋਟ, ਬਲਜੀਤ ਸਿੰਘ ਖਹਿਰਾ ਆਦਿ ਸ਼ਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ l ਇਸ ਮੌਕੇ ਭੈਣ ਸੁਰਜੀਤ ਕੌਰ ਢਾਬਸਰ ਵਾਲਿਆਂ ਨੇ ਵੀ ਗੁਰਸੇਵਕ ਸਿੰਘ ਦੇ ਸਪੁੱਤਰ  ਅੰਮ੍ਰਿਤਪਾਲ ਸਿੰਘ ਖਹਿਰਾ ਲਈ ਪਗੜੀ ਭੇਜੀ l ਕਿਸ ਅੰਤਮ ਅਰਦਾਸ ਸਮਾਗਮ ਵਿੱਚ, ਡਾਕਟਰ ਗੁਰਮੇਜ ਸਿੰਘ ਸਿਮਰਨ ਹਸਪਤਾਲ ਵਾਲੇ, ਗੁਰਸਾਹਿਬ ਸਿੰਘ ਰਾਜੋਕੇ, ਦਿਲਬਾਗ ਸਿੰਘ ਵਡਾਲਾ, ਬਚਿੱਤਰ ਸਿੰਘ ਮਾਨੇਕੇ, ਜੱਸ ਚੁੰਗ, ਹਰਭਜਨ ਸਿੰਘ, ਗੁਰਵਿੰਦਰ ਸਿੰਘ ਮੰਮਣਕੇ , ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਪੱਪੂ ਭਾਜੀ ਕੋਟਲਾ , ਸਰਪੰਚ ਸੁਰਜੀਤ ਸਿੰਘ ਭੁੱਲਰ ਚੇਲਾ , ਰਜੀਵ ਸਿੰਘ , ਇਕਬਾਲ ਸਿੰਘ ਤੁੰਗ, ਸੁਰਜੀਤ ਸਿੰਘ ਪ੍ਰਧਾਨ,, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸਰਪੰਚ ਕੁਲਵੰਤ ਸਿੰਘ, ਸਕੱਤਰ ਸਿੰਘ ਪ੍ਰਧਾਨ ,ਮੇਹਰ ਸਿੰਘ,,ਭਾਜਪਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਬਾਠ, ਕਵਲਜੀਤ ਸਿੰਘ ਬਾਠ,ਗਾਇਕ ਬਲਕਾਰ ਸਿੰਘ ਅਣਖੀਲਾ , ਬਾਵਾ ਸਿੰਘ ਗੁਮਾਨਪੁਰਾ ਐਸਜੀਪੀਸੀ ਮੈਂਬਰ, ਮੈਨੇਜਰ ਪ੍ਰਭਜੋਤ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਪਹੂਗਿੰਡ , ਸੂਬੇਦਾਰ ਮੇਜਾ ਸਿੰਘ, ਦਿਲਬਾਗ ਸਿੰਘ ਵਡਾਲੀ , ਦਿਲਬਾਗ ਸਿੰਘ ਕਾਜੀ ਕੋਟ, ਨੈਬ ਤਹਿਸੀਲਦਾਰ ਜਸਵਿੰਦਰ ਸਿੰਘ, ਰੇਸ਼ਮ ਸਿੰਘ ਪੀਏ, ਪੀਏ ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਭਾਟੀਆ,ਜਸਵਿੰਦਰ ਸਿੰਘ ਝਬਾਲ, ਸਰਪੰਚ ਜਸਪਾਲ ਸਿੰਘ ਦਿਆਲਪੁਰਾ, ਸਰਪੰਚ ਸੁਖਦੇਵ ਸਿੰਘ ਖਾਲੜਾ, ਇੰਸਪੈਕਟਰ ਕਵਲਜੀਤ ਰਾਏ, ਹਰਵਿੰਦਰ ਸਿੰਘ ਬੁਰਜ ਸਿਆਸੀ ਸਲਾਹਕਾਰ ਹਲਕਾ ਵਿਧਾਇਕ, ਸੁਖਰਾਜ ਸਿੰਘ ਬੀਏ, ਹੀਰਾ ਸਿੰਘ ਪੀਏ, ਸਰਪੰਚ ਗੁਰਜੀਤ ਸਿੰਘ ਜੰਡ ਖਾਲੜਾ, ਸਦਾ ਆਨੰਦ ਚੋਪੜਾ ਭਿੱਖੀਵਿੰਡ, ਗੁਰਦੀਪ ਸਿੰਘ ਰੀਡਰ ਡੀਐਸਪੀ ਭਿੱਖੀਵਿੰਡ, ਸਰਪੰਚ ਮਨਜੀਤ ਸਿੰਘ ਕਲਸੀਆਂ ਖੁਰਦ, ਮੰਗਲ ਸਿੰਘ ਨਾਰਲੀ, ਕਾਮਰੇਡ ਰਸ਼ਪਾਲ ਸਿੰਘ ਪੱਪੂ ਨਾਰਲੀ, ਭਾਗ ਸਿੰਘ ਸੈਕਟਰੀ, ਜੋਧਾ ਸਿੰਘ ਸਰਪੰਚ ਸਿੱਧਵਾਂ , ਹਰਪਾਲ ਸਿੰਘ ਬੈਂਕਾ, ਸੰਦੀਪ ਚੋਪੜਾ, ਬਲਜੀਤ ਸਿੰਘ ਨੰਬਰਦਾਰ ਨਾਰਲੀ, ਸਤਨਾਮ ਸਿੰਘ ਆੜਤੀ ਅਮੀਸ਼ਾਹ, ਲਖਵਿੰਦਰ ਸਿੰਘ ਸਰਪੰਚ ਅਮੀਸ਼ਾਹ, ਸਰਪੰਚ ਬੋਹੜ ਸਿੰਘ ਬਲੇਰ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਕਰਤਾਰ ਸਿੰਘ ਨੰਬਰਦਾਰ ਬਲੇਹਰ, ਅਮਨਦੀਪ ਸਿੰਘ ਸਰਪੰਚ ਚਮਕੌਰ ਸਿੰਘ ਬੈਂਕਾ, ਸਰਪੰਚ ਸੁਖਦੇਵ ਸਿੰਘ ਸੁੱਖਾ ਨਾਰਲੀ, ਤੇਜ਼ਵੀਰ ਸਿੰਘ ਪਹੂਵਿੰਡ, ਮੋਨੂ ਬਜਾਜ,ਜਰਮਨ ਭਿੱਖੀਵਿੰਡ , ਤਹਿਸੀਲਦਾਰ ਜਤਿੰਦਰਪਾਲ ਸਿੰਘ ਭਿੱਖੀਵਿੰਡ, ਬਲਜਿੰਦਰ ਸਿੰਘ ਬੀਡੀਪੀਓ ਵਲਟੋਹਾ, ਸਰਪੰਚ ਯੋਧਾ ਸਿੰਘ ਥੇਹਕੱਲਾ , ਪਰਮਜੀਤ ਸਿੰਘ ਸਰਪੰਚ ਕਲਸੀਆਂ ਕਲਾਂ, ਅਵਤਾਰ ਸਿੰਘ ਸੈਕਟਰੀ ਨਾਰਲੀ, ਰਾਜਵੀਰ ਸਿੰਘ ਭੁੱਲਰ ਸਰਪੰਚ ਰਾਜੋਕੇ, ਰਾਜਬੀਰ ਸਿੰਘ ਸੁਰਸਿੰਘ, ਵਲਟੋਹਾ ਥਾਣਾ ਮੁਖੀ ਐਸਐਚ ਓ ਗੁਰਮੁਖ ਸਿੰਘ , ਥਾਣਾ ਮੁਖੀ ਖਾਲੜਾ ਬਲਜਿੰਦਰ ਸਿੰਘ, ਥਾਣਾ ਮੁਖੀ ਕੱਚਾ ਪੱਕਾ ਕਮਲਦੀਪ ਸਿੰਘ, ਖੇਮਕਰਨ ਥਾਣਾ ਮੁਖੀ ਬਲਬੀਰ ਸਿੰਘ ਕਾਹਲੋ, ਸਤਨਾਮ ਸਿੰਘ ਡੀਐਸਪੀ ਦਫਤਰ ਭਿੱਖੀਵਿੰਡ , ਸਰਪੰਚ ਮਹਿਲ ਸਿੰਘ ਮੁਗਲ ਚੱਕ, ਸਰਪੰਚ ਸੁਖਮਨ ਸਿੰਘ ਮੁਗਲ ਚੱਕ ਆਦਿ ਹਾਜ਼ਰ ਸਨ l

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ