ਇਟਲੀ 5 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਸਲਾਨਾ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਬੱਚਿਆਂ ਅਤੇ ਵੱਡਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਜਾਣਕਾਰੀ ਦੇਕੇ ਅਖੀਰ 3 ਗਰੁਪਾਂ ਵਿਚ ਗੁਰਮਤਿ ਪ੍ਰੀਖਿਆ ਲਈ ਗਈ। ਜਿਸ ਦਾ ਸ਼ਾਨਦਾਰ ਨਤੀਜਾ ਇਸ ਪ੍ਰਕਾਰ ਹੈ। ਪਹਿਲਾ ਗਰੁਪ 8 ਤੋਂ 14 ਸਾਲ ਦਾ ਸੀ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ:- ਯਸ ਸਿੰਘ ਸਪੁੱਤਰ ਹਰਦੀਪ ਸਿੰਘ, ਮਨਤੇਜ ਸਿੰਘ ਸਪੁੱਤਰ ਸਰਬਜੀਤ ਸਿਘ, ਸਮਰਥ ਸਿੰਘ ਸਪੁੱਤਰ ਕਮਲਜੀਤ ਸਿੰਘ, ਦੂਜਾ ਸਥਾਨ ਹਾਸਲ ਕੀਤਾ ਅਗਮਦੀਪ ਸਿੰਘ ਸਪੁੱਤਰ ਮਨਦੀਪ ਸਿੰਘ। ਦੂਜਾ ਗਰੁਪ 15 ਤੋਂ 20 ਸਾਲ ਦਾ ਸੀ।ਪਹਿਲਾ ਸਥਾਨ ਹਾਸਲ ਕੀਤਾ ਸੁਖਮਨ ਸਿੰਘ ਸਪੁੱਤਰ ਸੁਖਵੀਰ ਸਿੰਘ, ਮਨਤੇਜ ਸਿੰਘ ਸਪੁੱਤਰ ਸਰਬਜੀਤ ਸਿੰਘ, ਬਲਰਾਜਪ੍ਰੀਤ ਸਿੰਘ ਸਪੁੱਤਰ ਕੁਲਵੰਤ ਸਿੰਘ, ਦੂਜਾ ਸਥਾਨ ਹਾਸਲ ਕਰਨ ਵਾਲੇ ਬੱਚੇ ਬਰਹਮਜੋਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਸੁਖਮਨਦੀਪ ਸਿੰਘ ਸਪੁੱਤਰ ਅਮਨਦੀਪ ਸਿੰਘ, ਨਵਰਾਜ ਸਿੰਘ ਸਪੁੱਤਰ ਕੁਲਵੰਤ ਸਿੰਘ, ਜਸ਼ਨਦੀਪ ਸਿੰਘ ਸਪੁੱਤਰ ਗੁਰਦੀਪ ਸਿੰਘ, ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚੇ ਜਸਕੀਰਤ ਸਿੰਘ ਸਪੁੱਤਰ ਜਗਜੀਤ ਸਿੰਘ, ਅਵਨੀਤ ਕੌਰ ਸੱਪੁਤਰੀ ਪਵਿਤਰ ਸਿੰਘ,ਅਤੇ ਸੁਖਵੀਰ ਸਿੰਘ ਤੀਜਾ ਗਰੁਪ 21 ਤੋਂ ਉਪਰ ਦਾ ਸੀ।ਇਸ ਗਰੁਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਗਰੁਪ ਵਿਚ 18 ਬੱਚਿਆਂ ਨੇ ਆਪਣੇ ਗਰੁਪ ਨੂੰ ਛਡ ਕੇ ਤੀਜੇ ਗਰੁਪ ਵਿਚ ਪ੍ਰੀਖਿਆਂ ਦਿਤੀ ਤੇ ਪਹਿਲਾ ਸਥਾਨ ਹਾਸਲ ਕੀਤਾ:- ਨਵਜੋਤ ਕੌਰ ਸਪੁੱਤਰੀ ਸਰਬਜੀਤ ਸਿਘ, ਸਮਰਵੀਰ ਸਿੰਘ ਸਪੁੱਤਰ ਰਛਪਾਲ ਸਿੰਘ,ਕਮਲਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ ਸਪੁੱਤਰ ਸਰਬਜੀਤ ਸਿਘ, ਮਨਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਸਪੁੱਤਰ ਕੁਲਵੰਤ ਸਿੰਘ, ਅਨਮੋਲ ਕੌਰ ਸਪੁੱਤਰੀ ਸੁਖਵਿੰਦਰ ਸਿੰਘ, ਗੁਰਜੋਤ ਸਿੰਘ ਸਪੁੱਤਰ ਜਸਵੰਤ ਸਿੰਘ, ਤਰਨਪ੍ਰੀਤ ਕੌਰ ਸਪੁੱਤਰੀ ਸਰਬਜੀਤ ਸਿੰਘ, ਗੁਰਪ੍ਰੀਤ ਕੌਰ ਸਪੁੱਤਰੀ ਵਕੀਲ ਸਿੰਘ, ਸਿਮਰਨਜੀਤ ਸਿੰਘ ਸਪੁੱਤਰ ਮਲਕੀਤ ਸਿੰਘ, ਦੀਪਕਾ ਕੇਸ਼ਪ ਮੋਹਨ ਸਿੰਘ, ਸੁਖਵਿੰਦਰ ਸਿੰਘ ਸਪੁੱਤਰ ਜਗਤਾਰ ਸਿੰਘ, ਸੰਦੀਪ ਕੌਰ ਪੱਤਨੀ ਹਰਦੀਪ ਸਿੰਘ, ਸੁਖਵੀਰ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਬਲਵੀਰ ਕੌਰ ਸਪੁੱਤ ਦਵਿੰਦਰ ਸਿੰਘ, ਸੁਖਵੀਰ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਦੂਜਾਂ ਸਥਾਨ ਪ੍ਰਾਪਤ ਕਰਨ ਵਾਲੇ ਮਨਜੀਤ ਕੌਰ ਸਪੁੱਤ ਮਲਕੀਤ ਸਿੰਘ, ਮਨਵੀਰ ਸਿੰਘ ਸਪੁੱਤਰ ਚਰਨ ਸਿੰਘ, ਗਗਨਦੀਪ ਸਿੰਘ ਸਪੁੱਤਰ ਸਰਬਜੀਤ ਸਿੰਘ, ਹਰਮਨਜੀਤ ਸਿੰਘ ਸਪੁੱਤਰ ਪਰਵਿੰਦਰ ਸਿੰਘ, ਜੁਗਰਾਜ ਸਿੰਘ ਸਪੁੱਤਰ ਕੁਲਵੰਤ ਸਿੰਘ, ਹਰਦੀਪ ਸਿੰਘ ਸਪੁੱਤਰ ਜਸਵੰਤ ਸਿੰਘ ਸਿੰਘ, ,ਨਵਜੋਤ ਸਿੰਘ ਸਪੁੱਤਰ ਬਹਾਦਰ ਸਿੰਘ , ਤੇਜਾ ਸਿੰਘ, ਸਪੁੱਤਰ ਲੱਧਾ ਸਿੰਘ, ਗੁਰਸੇਵਕ ਸਿੰਘ ਸਪੁੱਤਰ ਪਰਮਿੰਦਰ ਸਿੰਘ, ਗਗਨਦੀਪ ਸਿੰਘ ਸਪੁੱਤਰ ਮਲਕੀਤ ਸਿੰਘ।ਇਸ ਸ਼ਾਨਦਾਰ ਨਤੀਜੇ ਦੀ ਸਿੱਖ ਸੰਦੇਸ਼ਾ ਜਰਮਨੀ ਅਤੇ ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਵਲੋਂ ਸਾਰੀ ਸੰਗਤ ਨੂੰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਾਰੇ ਸਿਖਿਆਰਤੀਆਂ ਨੁੰ ਵਧਾਈ ਦਿੰਦੇ ਹਾ ਜਿਨ੍ਹਾਂ ਚੰਗੇ ਨੰਬਰ ਲੈਕੇ ਬਹੁਤ ਵਧੀਆ ਨਤੀਜਾ ਦਿਤਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









